ਪੋਂਗ ਡੈਮ ‘ਚੋ ਪਾਣੀ ਛੱਡੇ ਜਾਣ ‘ਤੇ ਬਿਆਸ ਦਰਿਆ ‘ਤੇ ਟੁੱਟਿਆ ਬੰਨ੍

ਪਹਾੜੀ ਤੇ ਮੈ ਦਾ ਨੀ ਖੇਤਰਾਂ ਵਿੱਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਬਿਆਸ ਦਰਿਆ ਉੱਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ 20 ਹ ਜ਼ਾ ਰ ਕਿਊਸਕ ਪਾਣੀ ਛੱਡਿਆ ਗਿਆ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਆਸ ਦਰਿਆ ਨੇੜੇ ਰਹਿੰਦੀ ਵਸੋਂ ਨੂੰ ਚੌਕਸ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰ ਸ਼ਾ ਸ ਨ ਨੇ ਅਣ ਸੁਖਾਵੇਂ ਹਾਲਾਤ ਦੀ ਸੂਰਤ ਵਿੱਚ ਸਹਾਇਤਾ ਲਈ ਫਲੱਡ ਕੰਟਰੋਲ ਰੂਮ ਨੰਬਰ 01874-266376 ਤੇ 1800-180-1852 ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰ ਵਾਲ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਕੈਨਾਲ ਡਵੀਜ਼ਨ ਤਲਵਾੜਾ ਦੇ ਕਾਰਜ ਕਾਰੀ ਇੰਜਨੀ ਅਰ ਨੇ ਬਕਾਇਦਾ ਪੱਤਰ ਰਾਹੀਂ

ਪੰਜਾਬ ਲਈ ਹੜ੍ਹਾ ਦਾ ਪਾਣੀ ਇੱਕ ਵੱਡੀ ਆਫਤ ਬਣਿਆ ਪਿਆ ਹੈ। ਜਿਸ ਨੇ ਪੂਰਾ ਪੰਜਾਬ ਵਿੱਚ ਤਬਾਹੀ ਮਚਾ ਰੱਖੀ ਹੈ। ਇਸ ਦੌਰਾਨ ਇੱਕ ਹੋਰ ਚਿੰਤਾ ਵਾਲੀ ਗੱਲ ਸਾਹਮਣੇ ਆਈ ਹੈ ਕਿ ਅੱਜ ਪੌਂਗ ਡੈਮ ‘ਚੋਂ ਮੁੜ ਤੋਂ ਪਾਣੀ ਛੱਡਿਆ ਜਾਵੇਗਾ। ਜਿਸ ਕਰਕੇ ਲੋਕੀ ਡਰੇ ਹੋਏ ਹਨ।ਹੜ੍ਹ ਦੀ ਆਫਤ ਦਰ ਮਿ ਆਨ ਜਿੱਥੇ ਹੁਣ ਸਤ ਲੁਜ ਦਰਿਆ ਦੇ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਹੈ, ਉਥੇ ਹੀ ਹੁਣ ਪੌਂਗ ਡੈਮ ਵਿੱਚੋਂ ਮੁੜ ਤੋਂ ਪਾਣੀ ਨੂੰ ਛੱਡਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪੌਂਗ ਡੈਮ ਵਿਚੋਂ ਅੱਜ ਸ਼ਾਮ 4 ਵਜੇ ਪਾਣੀ ਛੱਡਿਆ ਜਾ ਸਕਦਾ ਹੈ। ਉਥੇ ਹੀ ਬੰਨ੍ਹ ਦੇ ਹੇਠਾਂ ਰਹਿਣ ਵਾਲੇ ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਵਾਸੀਆਂ ਨੂੰ ਅ ਲ ਰ ਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਭਾਖੜਾ ਬਿਆਸ ਪ੍ਰ ਬੰ ਧ ਨ ਬੋਰਡ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਤੋਂ ਅੱਜ 22,300 ਕਿਊਸਿਕ ਪਾਣੀ ਛੱਡੇਗਾ। ਸੀਨੀਅਰ ਡਿਜ਼ਾਇਨ ਇੰਜੀਨੀ ਅਰ, ਵਾਟਰ ਰੈਗੂ ਲੇਸ਼ਨ ਸੈੱਲ, ਬੀ. ਬੀ. ਐੱਮ. ਬੀ. ਵੱਲੋਂ ਜਾਰੀ ਨੋਟੀ ਫਿਕੇਸ਼ਨ ਮੁਤਾ ਬਕ ਕਾਂਗੜਾ ਜ਼ਿਲ੍ਹੇ ਵਿੱਚ ਪੌਂਗ ਪਾਵਰ ਹਾਊਸ ਦੀ ਇਕ ਟਰਬਾਈਨ ਰਾਹੀਂ ਵੱਧ ਤੋਂ ਵੱਧ ਸੰ ਭਾ ਵਿ ਤ ਰਿਲੀਜ ਕੀਤਾ ਜਾਵੇਗਾ ਜਦਕਿ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲੇ ਸਪਿਲਵੇਅ ਰਾਹੀਂ 4,377 ਕਿਊਸਿਕ ਛੱਡਿਆ ਜਾਵੇਗਾ। ਡੈਮ ਦੇ ਪਾਣੀ ਦਾ ਪੱਧਰ 1,410 ਫੁੱਟ ਦੀ ਸਟੋਰੇਜ ਸਮਰੱਥਾ ਦੇ ਮੁਕਾਬਲੇ 1,367.87 ਫੁੱਟ ਤੱਕ ਪਹੁੰਚ ਗਿਆ ਹੈ ਅਤੇ ਪਾਣੀ ਛੱਡਣਾ ਇਕ ਆਮ ਪ੍ਰਕਿਰਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਾਂਗੜਾ ਦੇ ਡਿਪਟੀ ਕਮਿਸ਼ਨਰ, ਉੱਪ ਮੰਡਲ ਅਧਿਕਾਰੀਆਂ (ਸਿਵਲ), ਸਿੰਚਾਈ, ਡਰੇਨੇਜ ਅਤੇ ਰਾਜ ਵਿੱਚ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਜ਼ਰੂਰੀ ਸਾਵ ਧਾਨੀਆਂ ਵਰਤਣ ਲਈ ਕਿਹਾ ਗਿਆ ਹੈ।

ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾ ਵ ਧਾ ਨੀ ਵਰ ਤਣ ਦੀ ਗੱਲ ਆਖੀ ਗਈ ਹੈ-ਜ਼ਿਲ੍ਹਾ ਪ੍ਰ ਸ਼ਾ ਸ ਨ ਨੂੰ ਸੂ ਚ ਨਾ ਦਿੱਤੀ ਹੈ ਕਿ ਪੌਂਗ ਡੈਮ ਤੋਂ 20 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਦਰਿਆ ਅੰਦਰ ਪਾਣੀ ਦਾ ਪੱਧਰ ਵਧ ਜਾਵੇਗਾ। ਉਧਰ ਡੈਮ ਦੇ ਰੈਗੂ ਲੇਸ਼ਨ ਵਿਭਾਗ ਦੇ ਐਕਸੀਅਨ ਵਿਨੈ ਕੁਮਾਰ ਨੇ ਬੀ ਬੀ ਐੱਮ ਬੀ ਵੱਲੋਂ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦੀਆਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਦੱਸਿਆ ਕਿ ਸਵੇਰੇ 10 ਵਜੇ ਪੌਂਗ ਡੈਮ ’ਚ ਪਾਣੀ ਦਾ ਪੱਧਰ 1364.24 ਫੁੱਟ ਸੀ। ਝੀਲ ’ਚ ਪਾਣੀ ਦੀ ਆਮਦ 55,557 ਕਿਊਸਿਕ ਹੈ, ਜਦੋਂਕਿ ਪਾਵਰ ਹਾਊਸ ਰਾਹੀਂ 18,324 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

Leave a Reply

Your email address will not be published. Required fields are marked *