ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡਿਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਮਨੀਸ਼ਾ ਗੁਲਾਟੀ ਅਕਸਰ ਹੀ ਕੁੜੀਆਂ ਦੀ ਸਪੋਰਟ ਕਰਦੀ ਹੈਜਿੱਥੇ ਕੇ ਮਨੀਸ਼ਾ ਗੁਲ੍ਹਾਟੀ ਅਕਸਰ ਹੀ ਕੁੜੀਆਂ ਦੇ ਹੱਕ ਵਿੱਚ ਖੜ੍ਹਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਜਿੰਨਾ ਸਮਾਂ ਪੰਜਾਬੀ ਵਿੱਚ ਹਨ ਉੱਥੇ ਹੀ ਕੁੜੀਆਂ ਦੇ ਨਾਲ ਕੋਈ ਵੀ ਧੱਕਾ ਨਹੀਂ ਹੋਵੇਗਾ ਤੇ ਉਹ ਹਮੇਸ਼ਾ ਹੀ ਕੁੜੀਆਂ ਦੇ ਨਾਲ ਖਡ਼੍ਹੇਗੀ ਜਿੱਥੇ ਕਿ ਉਸ ਨੇ ਆਖਿਆ ਕਿ ਉਹ ਆਪਣੇ ਪੰਜਾਬ ਦੀਆਂ
ਹਰ ਇੱਕ ਬੱਚੀਆਂ ਨੂੰ ਹੀ ਆਪਣੀ ਬੇਟੀ ਸਮਝਦੀ ਹੈ ਅਤੇ ਉਨ੍ਹਾਂ ਦੇ ਨਾਲ ਹੋ ਰਹੇ ਗ਼ਲਤ ਵਿਵਹਾਰ ਦੀ ਉਹ ਨਿੰਦਾ ਵੀ ਕਰਦੀ ਹੈ ਜਿੱਥੇ ਕਿ ਆਏ ਦਿਨ ਸੋਸ਼ਲ ਮੀਡੀਆ ਤੇ ਮਨੀਸ਼ਾ ਗੁਲ੍ਹਾਟੀ ਦੀਆਂ ਵੀਡੀਓ ਸਾਨੂੰ ਵਾਇਰਲ ਹੁੰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਉੱਥੇ ਹੀ ਇੱਕ ਮਾਮਲਾ ਮਨੀਸ਼ਾ ਗੁਲਾਟੀ ਦੇ ਸਾਹਮਣੇ ਹੈ ਜਿੱਥੇ ਕਿ ਕਲਾ ਦੀ ਸਟੂਡੈਂਟ ਕੁੜੀ ਨੇ ਇਕ ਨੌਜਵਾਨ ਦੇ ਉੱਪਰ ਇਹ ਇਲਜ਼ਾਮ ਲਗਾਏ ਹਨ ਕਿ ਉਹ ਉਸ ਨੂੰ ਮੋਬਾਈਲ ਦੇ ਉਪਰ ਗਲਤ ਮੈਸੇਜ ਭੇਜਦਾ ਹੈ ਅਤੇ ਉਸ ਦੇ ਨਾਲ ਉਹ ਉਸ ਨੂੰ ਤੰਗ ਪ੍ਰੇਸ਼ਾਨ ਵੀ ਕਰਦਾ ਹੈ ਜਿੱਥੇ ਕਿ ਇਹ ਮੈਸੇਜ ਉਹ ਮਨੀਸ਼ਾ ਗੁਲ੍ਹਾਟੀ ਨੂੰ ਦਿਖਾਉਂਦੀ ਹੈ
ਜਿਹੜੇ ਕਿ ਨਾ ਪੜ੍ਹਨ ਵਾਲੇ ਹਨ ਅਤੇ ਜਿਸਦੇ ਵਿੱਚੋਂ ਉਸ ਲੜਕੇ ਨੂੰ ਬਹੁਤ ਹੀ ਜ਼ਿਆਦਾ ਗੰਦਾ ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਕੇ ਮਨੀਸ਼ਾ ਗੁਲਾਟੀ ਉਸ ਨੂੰ ਕਹਿੰਦੀ ਹੈ ਕਿ ਉਹ ਹਮੇਸ਼ਾਂ ਹੀ ਉਸ ਦੇ ਨਾਲ ਖੜ੍ਹੀ ਹੈ ਉਸ ਨੂੰ ਇਹ ਰਿਪੋਰਟ ਉਸ ਦੇ ਕੋਲ ਨਹੀਂ ਲੈ ਕੇ ਆਉਣੀ ਚਾਹੀਦੀ ਉਹ ਸਿੱਧਾ ਅਦਾਲਤ ਦੇ ਵਿਚ ਪੇਸ਼ ਹੋਵੇ ਜਿੱਥੇ ਕਿ ਉਸ ਦਾ ਇਹ ਕੇਸ ਲੜਿਆ ਜਾਵੇਗਾ ਮਨੀਸ਼ਾ ਗੁਲਾਟੀ ਨੇ ਇਹ ਵੀ ਆਖਿਆ ਕਿ ਉਹ ਹਮੇਸ਼ਾਂ ਯੋਧੇ ਨਾਲ ਖੜੀ ਹੈ ਇਸੇ ਦੌਰਾਨ ਹੀ ਉਸਨੇ ਆਖਿਆ ਕਿ ਉਸ ਨੌਜਵਾਨ ਨੂੰ ਇਕ ਚੰਗਾ ਸਬਕ ਸਿਖਾਇਆ ਜਾਵੇਗਾ ਜਿਸਦੇ ਦੌਰਾਨ ਉਹ ਅੱਗੇ ਤੋਂ ਕਦੇ ਵੀ ਕਿਸੇ
ਲੜਕੀ ਦੇ ਨਾਲ ਅਜਿਹੀ ਕਰਤੂਤ ਨਹੀਂ ਕਰੇਗਾ ਜਿਸ ਤੋਂ ਬਾਅਦ ਕੇ ਮਨੀਸ਼ਾ ਗੁਲਾਟੀ ਉਸ ਨੂੰ ਹੌਸਲਾ ਦਿੰਦੀ ਹੈ ਅਤੇ ਉਸ ਨੂੰ ਇਹ ਕੇਸੋ ਕੋਰਟ ਦੇ ਵਿੱਚ ਲਿਜਾਣ ਲਈ ਕਹਿੰਦੀ ਹੈ ਅਤੇ ਉਸ ਨੇ ਆਖਿਆ ਕਿ ਉਹ ਮਨੀਸ਼ਾ ਗੁਲਾਟੀ ਦੀ ਧੀ ਹੈ ਜਿੱਥੇ ਕਿ ਉਹ ਆਪਣਾ ਕੇਸ ਅਦਾਲਤ ਵਿੱਚ ਲੈ ਕੇ ਜਾਵੇਜਿੱਥੇ ਕਿ ਉਸ ਨੂੰ ਦੋਸ਼ੀ ਦੇ ਖ਼ਿਲਾਫ਼ ਤਕੜਾ ਕੇਸ ਲੜਿਆ ਜਾਵੇਗਾ ਅਤੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਇਸੇ ਦੌਰਾਨ ਮਨੀਸ਼ਾ ਗੁਲਾਟੀ ਨੇ ਆਖਿਆ ਕਿ ਉਹ ਇਕ ਲਾਅ ਦੀ ਸਟੂਡੈਂਟ ਹੈ ਉਸ ਨੂੰ ਡਰਨ ਦੀ ਲੋੜ ਨਹੀਂ ਸਗੋਂ ਦੋ ਸਾਲਾਂ ਨੂੰ ਉਹ ਖੁਦ ਵਕੀਲ ਬਣ ਜਾਵੇਗੀ ਜਿੱਥੇ ਕਿ
ਉਹ ਲੋਕਾਂ ਨੂੰ ਨਿਆਂ ਦਿਵਾਏਗੀ ਪਰ ਉਸ ਨੂੰ ਇਹ ਕਮਜ਼ੋਰ ਨਹੀਂ ਹੋਣਾ ਚਾਹੀਦਾ ਜਿਸ ਦੇ ਕਾਰਨ ਹੀ ਮਨੀਸ਼ਾ ਗੁਲ੍ਹਾਟੀ ਉਸ ਨੂੰ ਇਹ ਸਲਾਹ ਦਿੰਦੀ ਹੈ ਅਤੇ ਉਸ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦੀ ਹੈ,ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ