ਵੀਡੀਓ ਥੱਲੇ ਜਾ ਕੇ ਦੇਖੋ,ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਲੋਕਾਂ ਨਾਲ ਧੋਖੇ ਹੁੰਦੇ ਹੀ ਰਹਿੰਦੇ ਹਨ ਕਿਸੇ ਨਾਲ ਰੁਪਏ ਦੀ ਠੱਗੀ ਵੱਜ ਜਾਂਦੀ ਹੈ ਉੱਥੇ ਹੀ ਲੋਕਾਂ ਵੱਲੋਂ ਵਿਆਹ ਕਰਵਾ ਕਿ ਧੋਖਾ ਦਿੱਤਾ ਜਾਂਦਾ ਹੈ, ਕਿਸੇ ਕੁੜੀ ਵੱਲੋ ਜਾ ਫਿਰ ਮੁੰਡੇ ਵੱਲੋ ਕੁੜੀ ਨਾਲ ਧੋਖਾ ਕੀਤਾ ਜਾਂਦਾ ਹੈ ਅਜਿਹੀਆਂ ਖਬਰਾਂ ਅੱਜ ਕੱਲ੍ਹ ਆਮ ਹੀ ਦੇਖਣ ਅਤੇ ਸੁਣਨ ਨੂੰ ਮਿਲ ਜਾਂਦੀਆਂ ਹਨ ਕੁੱਝ ਅਜਿਹੀ ਹੀ ਜਾਣਕਾਰੀ ਲੈ ਕੇ ਆਏ ਹਾਂ ਜਿੱਥੇ ਮੁੰਡੇ ਵੱਲੋ ਕੁੜੀ ਨੂੰ ਬਾਹਰ ਭੇਜਿਆ ਗਿਆ ਸੀ ਕੁੜੀ ਮੁੰਡੇ ਨਾਲ ਵਿਆਹ ਕਰਵਾ ਕੇ ਮੁੰਡੇ ਕੋਲੋ ਰੁਪਏ ਲਗਵਾ ਕੇ ਬਾਹਰ ਚਲੀ ਗਈ
ਜਿਸ ਤੋ ਬਾਅਦ ਪਤੀ ਵੱਲੋਂ ਦਸਿਆ ਜਾ ਰਿਹਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਮੁੰਡੇ ਨਾਲ ਰਿਸ਼ਤਾ ਚਲ ਰਿਹਾ ਸੀ ਜਿਸ ਕਰਕੇ ਉਹ ਬਾਹਰ ਗਈ ਸੀ ਅਤੇ ਉਸਨੂੰ ਵੀ ਆਪਣੇ ਨਾਲ ਰੱਖਣਾ ਚਾਉਂਦੀ ਸੀ ਜਿਸ ਦਾ ਉਸਦੇ ਪਤੀ ਨੂੰ ਪਤਾ ਲੱਗ ਗਿਆ ਪਤੀ ਦਾ ਕਿਹਣਾ ਹੈ ਕਿ ਉਸਦੀ ਪਤਨੀ ਦੂਜੇ ਮੁੰਡੇ ਨਾਲ ਵੀ ਰਿਸ਼ਤਾ ਬਣਾ ਚੁੱਕੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿਚ ਦੇਖੋ,ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ