ਵੀਡੀਓ ਥੱਲੇ ਜਾ ਕੇ ਦੇਖੋ,ਕਰੇਲਿਆਂ ਦਾ ਅਚਾਰ ਇਸ ਅਚਾਰ ਨੂੰ ਬਣਾਉਣ ਲਈ ਅਸੀਂ ਅੱਜ ਦੱਸਾਂਗੇ ਕੇ ਕਰੇਲੇ ਦਾ ਅਚਾਰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਜੋ ਕਿ ਬਹੁਤ ਹੀ ਸੁਆਦ ਬਣਦਾ ਹੈ ਜੋ ਚੀਜ਼ ਜੋ ਸਾਨੂੰ ਚਾਹੀਦੀਆਂ ਹਨ ਉਹ ਹਨ ਸਭ ਤੋਂ ਪਹਿਲਾਂ ਕਰੇਲੇ ਲੈਣੇ ਹਨ ਅਤੇ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਗੋਲ ਕੱਢ ਸਕਦੇ ਹੋ ਜਾਂ ਫਿਰ ਲੰਮੇ ਕੱਢ ਸਕਦੇ ਹੋ ਅਗਲੀ ਚੀਜ਼ ਲੈਣੀ ਹੈ ਉਹ ਹੈ ਹਲਦੀ ਫਿਰ ਤੁਸੀਂ ਸਿਰਕਾ ਲੈਣਾ ਹੈ ਨਮਕ ਲੈਣਾ ਹੈ ਸੌਫ
ਜੀਰਾ ਅਜਵਾਇਣ ਕਾਲੀ ਸਰ੍ਹੋਂ ਸਾਬਤ ਧਨੀਆ ਕਾਲਾ ਨਮਕ ਕਲੌਂਜੀ ਥੋੜੀ ਜਿਹੀ ਲਾਲ ਮਿਰਚਾਂ ਹੁਣ ਤੁਸੀਂ ਇੱਕ ਥਾਲੀ ਭਰ ਕੇ ਕਰੇਲੇ ਕੱਟ ਲੈਣੇ ਹਨ ਫੇਰ ਕੂਕਰ ਵਿਚ ਇੱਕ ਛੋਟੇ ਜਿਹੇ ਕੱਪ ਤੋਂ ਸਿਰਕਾ ਪਾ ਲਵਾਂਗੇ ਫੇਰ ਇਸ ਵਿਚ ਅੱਧਾ ਚਮਚ ਹਲਦੀ ਪਾ ਲਵਾਂਗੇ ਅੱਧਾ ਚਮਚ ਤੋਂ ਘੱਟ ਨਮਕ ਪਾ ਲੈਣਾਂ ਹੈ ਤੁਸੀਂ ਕੱਟੇ ਹੋਏ ਕੇਲਿਆਂ ਨੂੰ ਉਸ ਕੁੱਕਰ ਵਿਚ ਪਾ ਦੇਣਾ ਹੈ ਜਿਹੜੀਆਂ ਚੀਜ਼ਾਂ ਆਪ ਕੂਕਰ ਵਿਚ ਪਈਆਂ ਹਨ ਉਹਨਾਂ ਸਾਰੀਆਂ ਚੀਜਾਂ ਨੂੰ ਅਤੇ ਕਰੇਲਿਆਂ ਨੂੰ
ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦਾ ਹੈ ਫੇਰ ਕੂਕਰ ਨੂੰ ਬੰਦ ਕਰਕੇ ਇੱਕ ਸਿਟੀ ਤੱਕ ਪੱਕਣ ਦੇਣਾ ਹੈ ਫਿਰ ਤੁਸੀਂ ਇੱਕ ਸਾਈਟ ਤੇ ਇਕ ਬਰਤਨ ਵਿਚ ਸੌਂਫ ਜ਼ੀਰਾ ਸਾਬਤ ਧਨੀਆ ਅਤੇ ਅਜਵਾਇਣ ਇਨ੍ਹਾਂ ਨੂੰ ਆਪਣੇ ਦੋ ਦੋ ਚਮਚ ਇਨ੍ਹਾਂ ਦੀ ਮਾਤਰਾ ਲੈ ਕੇ ਇਨ੍ਹਾਂ ਨੂੰ ਭੁੰਨ ਲੈਣਾ ਹੈ ਰਾਈ ਅਤੇ ਕਾਲੀ ਸਰੋਂ ਇਸ ਵਿੱਚ ਪਾ ਦੇਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰ-ਨ ਲਓ ਫਿਰ ਜਦੋਂ ਕਰੇਲਿਆਂ ਨੂੰ ਇੱਕ ਸੀਟੀ ਵੱਜ ਜਾਵੇ
ਫਿਰ ਤੁਸੀਂ ਇਸ ਨੂੰ ਸ਼ਾਣ ਲੈਣਾ ਹੈ,ਇਸ ਦਾ ਪਾਣੀ ਸਾਰਾ ਬਾਹਰ ਕੱਢ ਦੇਣਾ ਹੈ ਤੁਸੀਂ ਇਸ ਨੂੰ ਦੋ ਘੰਟੇ ਲਈ ਧੁੱਪ ਤੇ ਰੱਖ ਦੇਣਾ ਹੈ ਤੁਸੀਂ ਇਸ ਨੂੰ ਮੰਜੀ ਉੱਤੇ ਕੱਪੜਾ ਖਲਾਰ ਕੇ ਉਸ ਦੇ ਸਾਰੇ ਕਰੇਲੇ ਨੂੰ ਖਲਾਰ ਦੇਣਾ ਹੈ ਤਾਂ ਜੋ ਚੰਗੀ ਤਰ੍ਹਾਂ ਸੁੱਕ ਜਾਣ ਫੇਰ ਤੁਸੀਂ ਫਿਰ ਜਿਹੜੇ ਮਸਾਲੇ ਅਤੇ ਭੁੰਨਾ-ਭੁੰਨਾ ਲਾਏ ਸੀ ਉਨ੍ਹਾਂ ਨੂੰ ਹਲਕਾ ਜਿਹਾ ਪੀਸ ਲੈਣਾ ਹੈ ਜਦੋਂ ਕਰੇਲੇ ਸੁੱਕ ਜਾਣ ਫਿਰ ਤੁਸੀਂ ਇਸ ਕਿੱਲੇ ਦੇ ਹਿਸਾਬ ਨਾਲ ਇੱਕ ਅਲੱਗ ਬਰਤਨ ਵਿੱਚ ਤੇਲ ਪਾ ਲੈਣਾਂ ਉਸ
ਵਿਚ ਹਲਦੀ ਅੱਧਾ ਚਮਚ ਤੋਂ ਘੱਟ ਅੱਧਾ ਚਮਚ ਤੋਂ ਘੱਟ ਲਾਲ ਮਿਰਚ ਪਾ ਦੇਣੀ ਅੱਧਾ ਚਮਚ ਤੋਂ ਘੱਟ ਕਾਲਾ ਨਮਕ ਪਾ ਲੈਣਾਂ ਹੈ ਅਤੇ ਫਿਰ ਜਦੋਂ ਮਸਾਲ ਤੇਲ ਵਿੱਚ ਗਰਮ ਹੋ ਜਾਵੇ ਫਿਰ ਤੁਸੀਂ ਗੈਸ ਬੰ-ਦ ਕਰ ਦਿੰਦਾ ਹੈ ਤੇ ਨੂੰ ਠੰਡਾ ਹੋਣ ਦੇਣਾ ਹੈ ਫਿਰ ਇਸ ਤੇਲ ਵਿੱਚ ਭੁੰ-ਨੇ ਹੋਏ ਮਸਾਲੇ ਅਤੇ ਸੁੱਕੇ ਹੋਏ ਕਰੇਲੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਇਸ ਤਰ੍ਹਾਂ ਤੁਸੀਂ ਇਸ ਨੂੰ
ਦੋ ਦਿਨਾ ਲਈ ਰੱਖ ਦੇਣਾ ਹੈ ਤੁਸੀਂ ਇਸ ਨੂੰ ਕਿਸੇ ਮਰਤਬਾਨ ਵਿਚ ਪਾ ਕੇ ਰੱਖ ਸਕਦੇ ਹੋ ਫਿਰ ਤੁਸੀਂ ਇਸ ਇਸ ਅਚਾਰ ਦਾ ਸੇਵਨ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ