ਵੀਡੀਓ ਥੱਲੇ ਜਾ ਕੇ ਦੇਖੋ,ਦੰਦਾਂ ਵਿਚ ਦਰਦ ਹੋਣਾ ਇਸ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਪਹਿਲੀ ਵਾਰ ਇਸਤੇਮਾਲ ਕਰਨ ਲਈ ਤੁਹਾਡੇ ਦੰਦਾਂ ਦੀ ਦਰਦ ਵਿਚ ਆਵੇਗਾ ਸਾਡੇ ਕਈ ਵਾਰ ਗਲਤ ਖਾਣ-ਪੀਣ ਕਰਕੇ ਸਾਡੇ ਦੰਦਾਂ ਵਿੱਚ ਕੀੜਾ ਲੱਗ ਜਾਂਦਾ ਹੈ ਜਾਂ ਦੰਦਾਂ ਵਿਚ ਦਰਦ ਹੋਣ ਲਗਦਾ ਹੈ ਇਸ ਕਰਕੇ ਹੁੰਦਾ ਹੈ ਜਾਂ ਕਦੀ ਜ਼ਿਆਦਾ ਠੰਢਾ ਜਾਂ ਤਾਜ਼ਾ ਮਿੱਠੇ ਵਾਲੀਆਂ ਚੀਜ਼ਾਂ ਜ਼ਿਆਦਾ ਲੂਣ
ਵਾਲੀਆਂ ਚੀਜ਼ਾਂ ਖਾਂਦੇ ਹਾਂ ਜਿਸ ਕਾਰਨ ਕਿ ਸਾਡੇ ਦੰਦਾਂ ਵਿੱਚ ਕਈ ਵਾਰ ਦਰਦ ਹੋਣ ਲੱਗ ਜਾਂਦੀ ਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇਕ ਗਲਾਸ ਪਾਣੀ ਲੈਣਾ ਹੈ ਅਤੇ ਫਿਰ ਉਸ ਵਿੱਚ ਥੋੜ੍ਹੀ ਜਿਹੀ ਫਟਕੜੀ ਮਿਲਾ ਦੇਣੀ ਜਾਂ ਫਿਰ ਫਟਕੜੀ ਦਾ ਪਾਊਡਰ ਬਣਾ ਕੇ ਦੋ ਚੁੱਟਕੀ ਇਕ ਗਲਾਸ ਪਾਣੀ ਵਿਚ ਪਾ ਲਓ ਇਸ ਨੂੰ ਚੰਗੀ ਤਰ੍ਹਾਂ
ਮਿਲਾ ਕੇ ਅਤੇ ਪਾਣੀ ਵਿੱਚ ਮਿਲਾਉਣ ਤੋ ਬਾਅਦ ਤੁਸੀਂ ਇਸ ਪਾਣੀ ਨੂੰ ਆਪਣੇ ਮੂੰਹ ਵਿੱਚ ਪਾ ਕੇ ਇਸ ਪਾਣੀ ਨਾਲ ਕੁਰਲੀ ਕਰ ਕਰਨੇ ਹਨ ਆਪਣੇ ਮੂੰਹ ਚ ਪਾਣੀ ਨੂੰ ਭਰ ਕੇ ਮੂੰਹ ਦੇ ਅੰਦਰ ਪਾਣੀ ਸਾਰੇ ਪਾਸੇ ਘੁਮਾਉਂਦੇ ਰਹਿਣਾ ਹੈ ਤੇ ਫਿਰ ਉਹ ਪਾਣੀ ਬਾਹਰ ਕੱਢ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਜੇਕਰ ਤੁਸੀਂ ਦਿਨ ਵਿੱਚ ਦੋ ਵਾਰ ਕਰਦੇ ਹੋ ਤਾਂ ਤੁਹਾਡੇ ਦੰਦਾਂ ਦਾ ਦਰਦ ਖਤਮ ਹੋ ਜਾਵੇਗਾ ਜਾਂ ਫਿਰ ਤੁਸੀਂ ਲੌਂਗ ਦਾ ਤੇਲ ਵੀ ਲਗਾ ਸਕਦੇ ਹੋ ਇਸ ਪ੍ਰਕਾਰ ਅਸੀਂ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ
ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਤਿਆਰ ਕਰਨਾ ਹੈ ਜੋ ਕਿ ਬਹੁਤ ਸੋਖਾ ਅਤੇ ਸਰਲ ਤਰੀਕੇ ਨਾਲ ਤਿਆਰ ਹੋ ਜਾਵੇਗਾ ਜਿਸ ਨਾਲ ਕਿ ਤੁਸੀਂ ਆਪਣੇ ਦੰਦਾਂ ਦਾ ਦਰਦ ਇਕ ਤੋਂ ਦੋ ਵਾਰ ਇਸਤੇਮਾਲ ਕਰਨ ਨਾਲ ਠੀਕ ਕਰ ਲਉਗੇ ਇਸ ਪ੍ਰਕਾਰ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ