ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਸਾਹਮਣੇ ਆਉਂਦੇ ਰਹਿੰਦੇ ਹਨ,ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ,ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਉਦਾਹਰਣ ਇਸਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਡੇ ਸਾਹਮਣੇ ਆਈ ਹੈ ਜਿਥੇ ਕਿ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਅਤੇ ਪੰਜਾਬ ਦੇ ਵਿੱਚ ਆਏ ਦਿਨ ਹੀ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੇ ਰਹਿੰਦੇ ਹਨ,ਜਿਨ੍ਹਾਂ ਦੇ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਹੁਣ ਇਸਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਡੇ ਸਾਹਮਣੇ ਹੈ ਜਿੱਥੇ ਕਿ ਦੱਸਿਆ ਜਾ ਰਹੇ ਹਨ
ਲੁਟੇਰਿਆਂ ਮਗਰੋਂ ਹੁਣ ਲੁਟੇਰਿਆਂ ਮਹਿਲਾਵਾਂ ਦੀ ਦਹਿਸ਼ਤ ਦਿਨ-ਦਿਹਾੜੇ ਨਜ਼ਰ ਆਈ ਹੈ ਤੇ ਦੱਸ ਦੇਈਏ ਕਿ ਦੋ ਲੁਟੇਰੇ ਮਹਿਲਾਵਾਂ ਨੇ ਇਕ ਘਰ ਵਿੱਚ ਵੜਕੇ ਪਹਿਲਾਂ ਪਾਣੀ ਮੰਗਿਆ ਅਤੇ ਫਿਰ ਕਾਂਡ ਕੀਤਾ ਤੇ ਜਿਥੇ ਚਾਕੂ ਦੀ ਨੋਕ ਤੇ ਸੋਨੇ ਦੀਆਂ ਅੰਗੂਠੀਆਂ ਤੇ ਟੋਪਸ ਲੁੱਟ ਕੇ ਫਰਾਰ ਹੋ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂ ਚ ਸ਼ੁਰੂ ਕਰ ਦਿੱਤੀ ਹੈ ਤੇ ਖਬਰ ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਤੇ ਸਥਿਤ
ਮਹੱਲਾ ਸੁਖੀਆ ਵਾਦ ਤੋਂ ਹੈਂ ਜਿੱਥੇ ਕਿ ਦਿਨ ਦਿਹਾੜੇ ਹੀ ਪਾਣੀ ਪੀਣ ਦਾ ਬਹਾਨਾ ਲਾਕੇ ਘਰ ਵਿੱਚ ਦੋ ਲੁਟੇਰਿਆਂ ਵੜਗਈਆ ਅਤੇ ਔਰਤ ਦੇ ਨਹੁੰਦਰਾਂ ਮਾਰ ਕੇ ਚਾਕੂ ਦੀ ਨੋਕ ਤੇ ਲੁੱਟ ਕੇ ਫਰਾਰ ਹੋ ਗਿਆ ਕਿ ਜਿਸ ਤੋਂ ਬਾਅਦ ਮਹਿਲਾ ਦੀ ਹਾਲਤ ਕਾਫੀ ਖਰਾਬ ਹੈ ਤੇ ਜਿਵੇ ਹੀ ਇਸ ਘਟਨਾ ਬਾਰੇ ਮੁਹੱਲਾ ਵਾਸੀਆਂ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਉਸ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਆ ਗਏ ਤੇ ਦੱਸ ਦਈਏ ਕਿ ਲੁਟੇਰੇ ਮਹਿਲਾਵਾਂ ਨੇ ਚਾਕੂ ਦੀ ਨੋਕ ਤੇ
ਸੋਨੇ ਦੀਆਂ ਅਗੂਠੀਆਂ ਤੇ ਟੋਪਸ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਈਆ ਤੇ ਉਥੇ ਹੀ ਪੀੜਤ ਮਹਿਲਾ ਕਿਰਨ ਨੇ ਇਸ ਸਾਰੀ ਘਟ ਨਾ ਬਾਰੇ ਦੱਸਿਆ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੇ ਗਏ ਵੀਡੀਓ ਲਿੰਕ ਨੂੰ ਦੇਖੋ