ਸਰਕਾਰ ਦੇ ਵੱਲੋਂ ਇੱਕ ਨਵੀਂ ਸਰਕਾਰੀ ਸਕੀਮ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਹਰ ਵਿਅਕਤੀ ਆਪਣੀ ਆਮਦਨ ਦਾ ਕੁਝ ਹਿੱਸਾ ਬਚਾ ਕੇ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ। ਲੋਕਾਂ ਦੀਆਂ ਇਹਨਾਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਡਾਕ ਕਈ ਬੱਚਤ ਯੋਜਨਾਵਾਂ ਚਲਾ ਰਿਹਾ ਹੈ। ਜਿਸ ਵਿੱਚ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਹਨ ਜੋ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਹਨ। ਦੱਸ ਦਈਏ ਡਾਕਘਰ ਦੀ ਇਹਨਾਂ ਸਕੀਮਾਂ ਵਿੱਚੋਂ ਇੱਕ ਕਿਸਾਨ ਵਿਕਾਸ ਪੱਤਰ ਹੈ।
ਇਹ ਛੋਟੇ ਤੋਂ ਵੱਡੇ ਨਿਵੇਸ਼ਕਾ ਲਈ ਹੈ।ਇਸ ਸਕੀਮ ਦੀ ਤਰਾਂ ਡਾਕਖਾਨਾ ਵੀ ਚੰਗੀ ਰਿਟਰਨ ਦੇ ਰਹੇ ਹਨ। ਅਤੇ ਨਿਵੇਸਕਾਂ ਨੂੰ ਨਿਵੇਸ਼ ਤੇ ਵੀ ਭਾਰੀ ਮੁਨਾਫ਼ਾ ਮਿਲ ਰਿਹਾ ਹੈ। ਇਹ ਡਾਕਘਰ ਦੀ ਸਭ ਤੋਂ ਵੱਧ ਲਾਭਕਾਰੀ ਅਤੇ ਵਾਪਸੀ ਦੇਣ ਵਾਲੀਆਂ ਸਕੀਮਾਂ ਵਿੱਚੋਂ ਇੱਕ ਹੈ।ਦੱਸ ਦਈਏ ਇਹ ਭਾਰਤੀ ਡਾਕ ਵਿਭਾਗ ਦੀ ਇੱਕ ਸਕੀਮ ਹੈ। ਇਸ ਵਿੱਚ ਨਿਵੇਸਕ ਦਾ ਪੈਸਾ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਦੁੱਗਣਾ ਹੋ ਜਾਂਦਾ ਹੈ। ਇਸ ਯੋਜਨਾ ਵਿੱਚ ਨਿਵੇਸ਼ ਕਰਨ ਤੇ ਸੱਤ ਫ਼ੀਸਦੀ ਤੋਂ ਵੱਧ ਦੀ ਦਰ ਮਿਲ ਰਹੀ ਹੈ।ਇਸ ਵਿੱਚ ਨੁਮਾਇਸ਼ ਕੀਤੀ
ਰਕਮ 9 ਸਾਲ 7 ਮਹੀਨਿਆਂ ਜਾਣੀ, 115 ਮਹੀਨਿਆਂ ਵਿੱਚ ਦੁੱਗਣੀ ਹੋ ਜਾਂਦੀ ਹੈ। ਜੇਕਰ ਤੁਸੀਂ ਇਸ ਸਕੀਮ ਵਿੱਚ ਪੰਜ ਲੱਖ ਦਾ ਨਿਵੇਸ਼ ਕਰਦੇ ਹੋ ਤਾਂ ਇੱਕ ਨਿਸ਼ਚਿਤ ਸਮੇਂ ਬਾਅਦ 10 ਲੱਖ ਰੁਪਇਆ ਬਣ ਜਾਂਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।