ਚੰਡੀਗੜ੍ਹ ਦੇ ਸੈਕਟਰ 21 ਦੇ ਪਰਿਵਾਰ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ । 2 ਭੈਣਾਂ 18 ਅਕਤੂਬਰ ਤੋਂ ਲਾਪਤਾ ਹਨ । ਪੁਲਿਸ ਨੂੰ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ । ਲਾਪਤਾ ਧੀਆਂ ਦੇ ਮਾਪੇ ਬਚਪਨ ਤੋਂ ਹੀ ਸੁਣ ਅਤੇ ਬੋਲ ਨਹੀਂ ਸਕਦੇ ਹਨ । ਉਹ ਆਪਣੀ ਇਹ ਪਰੇਸ਼ਾਨੀ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਹਨ । ਮਾਪੇ ਧੀਆਂ ਦੇ ਮਿਲਣ ਦੀ ਉਮੀਦ ਵਿੱਚ ਘਰ ਦੇ ਬਾਹਰ ਬੈਠੇ ਰਹਿੰਦੇ ਹਨ ।ਲਾਪਤਾ ਕੁੜੀਆਂ ਦੇ ਚਾਚੇ ਜਗਜੀਤ ਸਿੰਘ ਨੇ ਦੱਸਿਆ
ਕਿ ਉਹ ਆਪਣੇ ਪੱਧਰ ‘ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੂੰ ਇਸ ਸਬੰਧ ਵਿੱਚ ਕੁਝ CCTV ਫੁਟੇਜ ਮਿਲੀ ਸੀ ਜੋ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ । ਫਿਰ ਵੀ ਪੁਲਿਸ ਨੇ ਹੁਣ ਤੱਕ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਸਕੀ ਹੈ ।ਜਗਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਧੀਆਂ ਦਾ CCTV ਵੀਡੀਓ ਉਨ੍ਹਾਂ ਨੇ ਸੈਕਟਰ 21 ਤੋਂ ਕੱਢਵਾਇਆ ਸੀ । ਉਹ 21 ਸੈਕਟਰ ਤੋਂ 20 ਸੈਕਟਰ ਵੱਲ ਗਈਆਂ ਸਨ । ਪਰ ਜਦੋਂ ਪੁਲਿਸ ਨੇ
ਸੈਕਟਰ 20 ਅਤੇ ਸੈਕਟਰ 34 ਦੇ ਚੌਕ ‘ਤੇ ਲੱਗਿਆ ਵੀਡੀਓ ਚੈੱਕ ਕਰਨ ਦੇ ਲਈ ਕਿਹਾ ਤਾਂ ਉਨ੍ਹਾਂ ਦਾ ਕਹਿਣਾ ਕਿ ਸੀਸੀਟੀਵੀ ਕੈਮਰੇ ਖਰਾਬ ਹਨ । ਇਸ ਕਾਰਨ ਇੱਥੇ ਕੋਈ ਵੀ ਰਿਕਾਰਡਿੰਗ ਨਹੀਂ ਹੈ ।ਲਾਪਤਾ ਸਿਮਰਨ 19 ਸਾਲ ਦੀ ਹੈ ਜਦਕਿ ਜਸਪ੍ਰੀਤ ਕੌਰ 16 ਦੀ । ਦੋਵੇ ਘਰ ਵਿੱਚ ਹੀ ਰਹਿੰਦੀ ਸੀ । ਸਿਮਰਨ ਨੇ 8ਵੀਂ ਕਲਾਸ ਤੱਕ ਪੜਾਈ ਕੀਤੀ ਹੈ ਜਦਕਿ ਜਸਪ੍ਰੀਤ ਨੇ 6ਵੀਂ ਤੱਕ । ਹੁਣ ਦੋਵੇ ਸਕੂਲ ਨਹੀਂ ਜਾਂਦੇ ਸਨ । ਦੋਵੇ ਘਰ ਵਿੱਚ ਹੀ ਰਹਿੰਦੇ ਸਨ । ਦੋਵੇ ਕੁੜੀਆਂ ਠੀਕ ਹਨ ਪਰ ਮਾਪੇ ਸੁੰਨ ਅਤੇ ਬੋਲ ਨਹੀਂ ਸਕਦੇ ਹਨ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ