ਵੀਡੀਓ ਥੱਲੇ ਜਾ ਕੇ ਦੇਖੋ,ਅਮੀਰ ਬਨਣ ਤੋਂ ਪਹਿਲਾਂ ਪ੍ਰਮਾਤਮਾ ਇਹ ਤਿੰਨ ਸੰ-ਕੇ-ਤ ਸੁਪਨੇ ਦੇ ਵਿੱਚ ਜ਼ਰੂਰ ਦਿੰਦਾ ਹੈ। ਜਿਨ੍ਹਾਂ ਦਾ ਪਰਮਾਤਮਾ ਦੇ ਉੱਪਰ ਪੂਰਨ ਤੌਰ ਤੇ ਵਿਸ਼ਵਾਸ ਹੁੰਦਾ ਹੈ। ਅਤੇ ਉਹ ਕਿਸੇ ਗੱਲ ਤੋਂ ਡੋਲਦੇ ਨਹੀਂ। ਅਤੇ ਗੁਰੂ ਦੇ ਉਪਰ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਦੇ ਗੁਰੂ ਦੀ ਮਿਹਰ ਹੁੰਦੀ ਹੈ। ਅਤੇ ਜਿਹੜੇ ਲੋਕ ਆਪਣੀ ਮਿਹਨਤ ਉਪਰ ਵਿਸ਼ਵਾਸ਼ ਰੱਖਦੇ ਹਨ। ਉਹ ਇਕ ਦਿਨ ਜ਼ਰੂਰ ਕਾਮਯਾਬ ਹੁੰਦੇ ਹਨ। ਸਾਰੇ ਜਾਣਦੇ ਹਨ ਕਿ ਉਹ ਅਮੀਰ ਲੋਕ ਬਣ ਜਾਣ।ਅਤੇ ਜਿਹੜੇ ਲੋਕ ਆਪਣੀ ਮਿਹਨਤ ਜਾਰੀ ਰੱਖਦੇ ਹਨ ਅਤੇ ਗੁਰੂ ਉਪਰ ਵਿਸਵਾਸ਼ ਰੱਖਦੇ ਹਨ ਉਹ ਇਕ ਦਿਨ ਜ਼ਰੂਰ ਅਮੀਰ ਹੁੰਦੇ ਹਨ। ਕਿਉਂਕਿ ਜੇਕਰ ਕਿਸੇ ਦੇ ਮਾ-ੜੇ ਦਿਨ ਚਲਦੇ ਹਨ ਤਾਂ ਉਸ ਦੇ ਚੰਗੇ ਦਿਨ ਆਉਦੇ ਹਨ। ਆ ਕੇ ਗੁਰੂ ਮਹਾਰਾਜ ਇਹ ਸੰ-ਕੇ-ਤ ਦਿੰਦੇ ਹਨ ਕਿ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਨਾ। ਅਤੇ ਇਕ ਹੋਰ ਸੰ-ਕੇ-ਤ ਹੁੰਦਾ ਹੈ ਗੁਰੂ ਤਾਂ ਕਦੀ ਵੀ ਦੂਰ ਨਾ ਹੋਈ ਗੁਰੂ ਨਾਲ ਜੁੜ ਕੇ ਰਹੀਂ। ਜੇਕਰ ਇਨਸਾਨ ਦਿਲ ਤੋ ਅਮੀਰ ਹੋਵੇਗਾ ਅਤੇ
ਉਸ ਦਾ ਗੁਰੂ ਪਰਮਾਤਮਾ ਦੇ ਨਾਲ ਪਿਆਰ ਹੋਵੇਗਾ। ਅਤੇ ਹੋਰ ਵੱਡੀਆਂ ਤੋਂ ਵੱਡੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਸਕਦਾ ਹੈ। ਜਿਹੜਾ ਲੋਕ ਦੂਜਿਆਂ ਦੇ ਨਾਲ ਵੈ-ਰ-ਵਿ-ਰੋ-ਧ ਰੱਖਦਾ ਹੈ ਜੇਕਰ ਉਹ ਕੁਝ ਸਮੇਂ ਦੇ ਲਈ ਅਮੀਰ ਹੋ ਜਾਂਦਾ ਹੈ ਪਰ ਫਿਰ ਉਸ ਉਸ ਦੇ ਕੋਲ ਉਹ ਪੈਸਾ ਨਹੀਂ ਰਹਿੰਦਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਹਮੇਸ਼ਾਂ ਸੁਖ ਦੇਂਦਾ ਹੈਂ ਦੁੱਖ ਅਤੇ ਸੁੱਖ ਵੇਲੇ ਜਿਹੜਾ ਪਰਮਾਤਮਾ ਦੇ ਨਾਲ ਪਿਆਰ ਬਣਾ ਕੇ ਰੱਖਦਾ ਹੈ ਉਹ ਹਮੇਸ਼ਾਂ ਅਮੀਰ ਰਹਿੰਦਾ ਹੈ। ਪਰਮਾਤਮਾ ਤੂੰ ਹਮੇਸ਼ਾ ਪੈਸਾ ਹੀ ਨਹੀਂ ਮੰਨਣਾ ਚਾਹੀਦਾ। ਸਾਨੂੰ ਗੁਰੂ ਪ੍ਰਮਾਤਮਾ ਤੋਂ ਗੁਰਬਾਣੀ ਦਾ ਜਾਪ ਕਰਨ ਦੀ ਬਲ ਉੱਦਮ ਮੰਗਣਾ ਚਾਹੀਦਾ ਹੈ। ਪ੍ਰਮਾਤਮਾ ਦੇ ਅਗੇ ਬੇਨਤੀ ਕਰਨੀਂ ਚਾਹੀਦੀ ਹੈ ਕਿ ਆਪ ਜੀ ਦੇ ਚਰਨਾਂ ਦੇ ਨਾਲ ਜੁੜੀ ਰੱਖੋ। ਜਦੋਂ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਤਾਂ ਤੁਹਾਡੇ ਤੇ ਪ੍ਰਮਾਤਮਾ ਦੀ ਹਮੇਸ਼ਾ ਮਿਹਰ ਰਹੇਗੀ ਕਿਉਂਕਿ ਗੁਰਬਾਣੀ ਸਾਨੂੰ ਸਭਨਾਂ ਨਾਲ ਪਿਆਰ ਕਰਨ ਬਾਰੇ ਦੱਸਦੀ ਹੈ ਅਤੇ ਚੰਗੇ ਰਸਤੇ ਬਾਰੇ ਚੱਲਣ ਦੇ ਦੱਸਦੀ ਹੈ। ਆ ਕੇ ਆਪਣੀ ਮਿਹਨਤ ਕਰਨ ਬਾਰੇ ਦੱਸਦੀ ਹੈ।ਜਦੋਂ ਸਾਡੀ ਜਿੰਦਗੀ ਦੇ ਵਿੱਚ ਮਿਹਨਤ ਹੋਵੇਗੀ ਗੁਰੂ
ਪ੍ਰਮਾਤਮਾ ਦਾ ਨਾਮ ਹੋਵੇਗਾ ਗੁਰੂ ਪ੍ਰਮਾਤਮਾ ਤੇ ਭਰੋਸਾ ਹੋਵੇਗਾ। ਸਾਡੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਇਸ ਲਈ ਤੁਸੀਂ ਇਨ੍ਹਾਂ ਗੱਲਾਂ ਬਾਰੇ ਧਿ-ਆ-ਨ ਨਾਲ ਸੋਚਣਾ ਹੈ ਅਤੇ ਗੁਰੂ ਪਰਮਾਤਮਾ ਆਪ ਪੂਰਨ ਤੌਰ ਤੇ ਵਿ-ਸ਼-ਵਾ-ਸ ਰੱਖਣਾ ਹੈ ਗੁਰਬਾਣੀ ਦਾ ਜਾਪ ਕਰਨਾ ਹੈ।ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਸਮਾਜਕ ਤੌਰ ਤੇ ਅਮੀਰ ਹੋ ਜਾਓਗੇ ਪੈਸੇ ਦੇ ਤੌਰ ਤੇ ਅਮੀਰ ਹੋ ਜਾਓਗੇ ਅਤੇ ਆਪਣੇ ਮਾਨਸਿਕ ਤੌਰ ਤੇ ਅਮੀਰ ਹੋ ਜਾਉਗੇ ਕਿਉਂਕਿ ਸਾਡੇ ਵਿੱਚ ਗੁਰਬਾਣੀ ਦਾ ਵਾਸਾ ਹੋ ਜਾਵੇਗਾ।