ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਹੁਣੇ ਹੁਣੇ ਜਾਣਕਾਰੀ ਮਿਲੀ ਹੈ।ਅੰਮ੍ਰਿਤਸਰ ਤੋ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਆਈ ਹੈ।ਜਿੱਥੇ ਕਿ ਦੁਸ਼ਹਿਰਾ ਦੇਖ ਕੇ ਪਰਤ ਰਹੇ ਇੱਕ ਨਾਬਾਲਗ ਦਾ ਅਣਪਛਾਤੇ ਹਮਲਾਵਰਾਂ ਨੇ ਤੇਜਧਾਰ ਹਥਿਆਰਾਂ ਨਾਲ ਵੱਡ ਦਿੱਤਾ ਹੈ।ਦੱਸ ਦਈਏ ਨਾਬਾਲਗ ਦੇ ਸਿਰ ਚ ਛਾਤੀ ਤੇ ਵਾਰ ਕੀਤੇ ਗਏ ਸਨ।ਜਿਸ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ।ਇਥੇ ਮਿਰਤਕ ਦੀ ਪਹਿਚਾਣ ਵਰਨ 16 ਸਾਲਾਂ ਦੇ ਵਜੋ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਮੁਲਜਮ ਨੂੰ ਗਿਰਫਤਾਰ ਕਰ ਲਿਆ।ਹਜੇ ਕਿ ਤਿੰਨ ਅਪਰਾਧੀ ਫਰਾਰ ਦੱਸੇ ਜਾ ਰਹੇ ਨੇ ਹਨ।ਦੱਸ ਦਈਏ ਮ੍ਰਿਤਕ ਦੇ ਪਿਤਾ ਸ਼ਿਵ ਕੁਮਾਰ ਨੇ ਦੱਸਿਆ ਕਿ ਮੈਂ ਤੇ ਮੇਰਾ ਪੁੱਤਰ ਦੁਸਹਿਰਾ ਦੇਖਣ ਤੋਂ ਬਾਅਦ ਘਰ ਪਰਤ ਰਹੇ ਸਨ ਤੇ ਵਰੁਣ ਅੱਗੇ ਨਿਕਲ ਗਿਆ ਤੇ ਉਸ ਪਿੱਛੇ ਆ ਰਿਹਾ ਸੀ।ਇਸ ਦੇ ਨਾਲ ਮੰਦਿਰ ਨੇੜੇ ਪੰਜ ਚਾਰ ਅਣਪਛਾਤੇ ਨੌਜਵਾਨ ਆਏ ਤੇ ਵਰੁਣ ਨੂੰ ਰੋਕਿਆ।ਤੇ ਅਚਾਨਕ ਉਹਨਾਂ ਨੇ ਵਰੁਣ ਕੁੱਟਣਾ ਸ਼ੁਰੂ ਕੀਤਾ ਤੇ ਕਿਰਪਾਨ ਨਾਲ ਉਸਤੇ ਹਮਲਾ ਕਰ ਦਿੱਤਾ।
ਉਸ ਦੇ ਸਿਰ ਮੂੰਹ ਤੇ ਛਾਤੀ ਕੇ ਬਾਰ ਕੀਤੇ ਜਦੋਂ ਤੱਕ ਉਹਨਾਂ ਦੇ ਕੋਲ ਪੁੱਜੇ ਤਾਂ ਹਮਲਾ ਫਰਾਰ ਹੋ ਚੁੱਕੇ ਸਨ।ਵਰੁਣ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ।ਸ਼ਿਵ ਕੁਮਾਰ ਮੁਤਾਬਿਕ ਹਮਲਾਵਰ ਕੌਣ ਸਨ ਤੇ ਕਿਉਂ ਹਮਲਾ ਕੀਤਾ ਇਸ ਬਾਰੇ ਕੁਝ ਨਹੀਂ ਪਤਾ ਲੱਗਾ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।