ਆਹ ਦੇਖੋ ਕਮੀਨੇ ਦੋਸਤ ਦੀ ਕਰਤੂਤ ਸ਼ਗਨ ਵਿੱਚ ਕੀ ਪਾ ਗਏ

ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਉੱਥੇ ਹੀ ਜੀਜਾ ਸਾਲੀ ਯਾਰਾਂ ਦੋਸਤਾਂ ਦੇ ਵਿੱਚ ਪੰਜਾਬੀ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਮਜਾਕ ਕੀਤੇ ਜਾਂਦੇ ਹਨ। ਇਸ ਵੀਡੀਓ ਵਿੱਚ ਤੁਸੀਂ ਦੇਖੋਗੇ,ਹੁਣ ਦੋਸਤਾਂ ਦੀ ਮਾਨਸਿਕਤਾ ਕਿੰਨੀ ਜ਼ਿਆਦਾ ਗਿਰ ਚੁੱਕੀ ਹੈ। ਉਹ ਆਪਣੇ ਨਵੀਂ ਵਿਆਤੀ ਘਰਵਾਲੀ ਜੋ ਉਸਦੇ ਦੋਸਤ ਦੀ ਹੁੰਦੀ ਹੈ ਉਸਦੇ ਸਾਹਮਣੇ ਹੀ ਆਪਣੇ ਦੋਸਤ ਨੂੰ ਉਸਦੀ ਝੋਲੀ ਦੇ ਵਿੱਚ ਸਗਨ ਨੂੰ ਪਾਉਣ ਦੇ ਲਈ ਆਉਂਦੇ ਹਨ ਉਹ ਆਪਣੇ ਦੋਸਤ ਨੂੰ

ਕੋਡੋਮ ਗਿਫਟ ਕਰ ਦਿੰਦੇ ਹਨ। ਅਤੇ ਇਸ ਤੋਂ ਬਾਅਦ ਲੋਕਾਂ ਵੱਲੋਂ ਬਹੁਤ ਜ਼ਿਆਦਾ ਮਾੜਾ ਕਿਹਾ ਜਾ ਰਿਹਾ ਹੈ। ਅਤੇ ਲੋਕਾਂ ਦੁਆਰਾ ਕਿਹਾ ਜਾ ਰਿਹਾ ਹੈ ਇਹਨਾਂ ਦੀ ਮਾਨਸਿਕਤਾ ਕਿੰਨੀ ਜ਼ਿਆਦਾ ਗਿਰ ਚੁੱਕੀ ਹੈ। ਤੇ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ,ਜੋ ਉਸ ਦੋਸਤ ਦੀ ਨਵੀਂ ਵੀ ਇਹੀ ਘਰ ਵਾਲੀ ਹੁੰਦੀ ਹੈ ਉਹ ਦੇਖ ਕੇ ਕਿਸ ਤਰ੍ਹਾਂ ਸ਼ਰਮਿੰਦਾ ਹੋ ਜਾਂਦੀ ਹੈ। ਅਤੇ ਇਸ ਵੀਡੀਓ ਵਿੱਚ ਇੱਕ ਹੋਰ ਵੀਡੀਓ ਦੇਖੋਗੇ ਇੱਕ ਹੋਰ ਦੋਸਤਾਂ ਵੱਲੋਂ ਘਟੀਆ ਕਰਤੂਤ ਕੀਤੀ ਗਈ।

ਇਸ ਵੀਡੀਓ ਵਿੱਚ ਉਹ ਨਵੇਂ ਵਿਆਹੀ ਦੋਸਤ ਦੀ ਘਰਵਾਲੀ ਨੂੰ ਬਰਾ ਗਿਫਟ ਕਰ ਦਿੰਦੇ ਹਨ। ਇਸ ਵੀਡੀਓ ਬਾਰੇ ਕੀ ਵਿਚਾਰ ਹਨ।ਜੇਕਰ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *